ਫੌਜੀ ਦਾ ਭੈਣ ਨੂੰ ਮਿਲਣਾ ਪਿਆ ਭਾਰੀ, ਭੈਣ ਦੇ ਪਿੰਡ ਗਿਆ ਤਾਂ ਮਾਰ ਦਿੱਤੀਆਂ ਗੋਲੀਆਂ |OneIndia Punjabi

2023-06-28 0

ਭੈਣ ਨੂੰ ਮਿਲਣ ਗਏ ਫੌਜੀ ਦਾ ਕਤਲ ਹੋ ਗਿਆ | ਥਾਣਾ ਸਦਰ ਪੱਟੀ ਪਿੰਡ ਦੇ 25 ਸਾਲਾ ਫ਼ੌਜੀ ਗੁਰਸੇਵਕ ਸਿੰਘ ਦਾ ਕੁੱਝ ਨੌਜਵਾਨਾਂ ਵਲੋਂ ਗੋਲ਼ੀਆਂ ਮਾਰ ਕੇ ਕਤਲ ਕੀਤਾ ਗਿਆ । ਪੁਲਿਸ ਨੇ ਮੰਗਲਵਾਰ ਨੂੰ ਥਾਣਾ ਜੰਡਿਆਲਾ 'ਚ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਗੁਰਸੇਵਕ ਸਿੰਘ ਸਾਢੇ ਤਿੰਨ ਸਾਲ ਪਹਿਲਾਂ ਫ਼ੌਜ 'ਚ ਭਰਤੀ ਹੋਇਆ ਸੀ ਅਤੇ ਉਸ ਦੀ ਡਿਊਟੀ ਲੇਹ ਲੱਦਾਖ 'ਚ ਹੈ।
.
The soldier had to meet his sister, he was shot dead when he went to his sister's village.
.
.
.
#jandialaguruNews #punjabnews #amritsarnews
~PR.182~